ਸੀਤੋਸਨ
seetosana/sītosana

ਪਰਿਭਾਸ਼ਾ

ਸੰ. शीतोषण ਸ਼ੀਤੋਸ੍ਣ. ਸ਼ੀਤ- ਉਸ੍ਣ. ਠੰਢ ਅਤੇ ਗਰਮੀ। ੨. ਠੰਢਾ ਅਤੇ ਤੱਤਾ.
ਸਰੋਤ: ਮਹਾਨਕੋਸ਼