ਸੀਤੜਾ
seetarhaa/sītarhā

ਪਰਿਭਾਸ਼ਾ

ਵਿ- ਸੀੱਤਾ ਹੋਇਆ. ਸ੍ਯੂਤ."ਸੀਤੜਾ ਮੰਨ ਮਝਾਹਿ." (ਵਾਰ ਜੈਤ)
ਸਰੋਤ: ਮਹਾਨਕੋਸ਼