ਸੁਗਮ
sugama/sugama

ਪਰਿਭਾਸ਼ਾ

ਸੰ. ਵਿ- ਆਸਾਨ. ਸੁਖਾਲਾ। ੨. ਉਹ ਥਾਂ ਜਿੱਥੇ ਆਸਾਨੀ ਨਾਲ ਜਾ ਸਕੀਏ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سُگم

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

same as ਸੌਖਾ , easily accessible; cf. ਦੁਰਗਮ
ਸਰੋਤ: ਪੰਜਾਬੀ ਸ਼ਬਦਕੋਸ਼