ਸੁਭਾਵਤ
subhaavata/subhāvata

ਪਰਿਭਾਸ਼ਾ

ਸ੍ਵਭਾਵਤਃ ਸ੍ਵਭਾਵ ਸੇ. ਕੁਦਰੀਤ ਤੌਰ ਪੁਰ. "ਸੁਭਾਵਤ ਜੈਸੇ ਬੈਸੰਤਰ ਅਲਿਪਤ." (ਮਾਰੂ ਮਃ ੫)
ਸਰੋਤ: ਮਹਾਨਕੋਸ਼