ਸੁਲਖਣ
sulakhana/sulakhana

ਪਰਿਭਾਸ਼ਾ

ਸੰਗ੍ਯਾ- ਉੱਤਮ ਲਕ੍ਸ਼੍‍ਣ. ਚੰਗੇ ਚਿੰਨ੍ਹ। ੨. ਵਿ- ਚੰਗੇ ਲੱਛਣਾਂ ਵਾਲਾ.
ਸਰੋਤ: ਮਹਾਨਕੋਸ਼