ਸੁਲਗ
sulaga/sulaga

ਪਰਿਭਾਸ਼ਾ

ਵਿ- ਨਿਸ਼ਾਨੇ ਉੱਪਰ ਠੀਕ ਬੈਠਣ ਵਾਲਾ ਸ਼ਸਤ੍ਰ. "ਲਾਂਬੀ ਸੁਲਗ ਤੁਫੰਗ ਅਨੇਕ." (ਗੁਪ੍ਰਸੂ) ੨. ਚੰਗੀ ਤਰਾਂ ਹੱਥ ਲੱਗਿਆ। ੩. ਘੋੜਾ ਬਾਜ਼ ਆਦਿਕ, ਜੋ ਇਸ਼ਾਰੇ ਤੇ ਕੰਮ ਕਰਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سُلگ

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

nominative form of ਸੁਲਗਣਾ
ਸਰੋਤ: ਪੰਜਾਬੀ ਸ਼ਬਦਕੋਸ਼

SULG

ਅੰਗਰੇਜ਼ੀ ਵਿੱਚ ਅਰਥ2

s. f, Burning, inflammation.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ