ਸੁਸਾ
susaa/susā

ਪਰਿਭਾਸ਼ਾ

ਸੰ स्वसृ ਸ੍ਵਸ੍ਰਿ. ਸੰਗ੍ਯਾ- ਭੈਣ. ਭਗਨੀ. "ਸੁਸਾ ਅਵਾਸ ਗਏ ਗੁਨਰਾਸੀ." (ਨਾਪ੍ਰ)
ਸਰੋਤ: ਮਹਾਨਕੋਸ਼