ਸੁਸੂ
susoo/susū

ਪਰਿਭਾਸ਼ਾ

ਸੰ. ਸ਼੍ਵਸ਼ੁਰ. ਸੰਗ੍ਯਾ- ਸਹੁਰਾ. ਵਹੁਟੀ ਦਾ ਪਿਤਾ. "ਕਿਯ ਆਨ ਢੁਕਾਉ ਸੁਸੂ ਨਗਰੀ." (ਨਾਪ੍ਰ)
ਸਰੋਤ: ਮਹਾਨਕੋਸ਼