ਪਰਿਭਾਸ਼ਾ
ਅ਼. [صُحبت] ਸੁਹ਼ਬਤ. ਸੰਗਤਿ. ਮਿਲਾਪ.
ਸਰੋਤ: ਮਹਾਨਕੋਸ਼
ਸ਼ਾਹਮੁਖੀ : صُحبت
ਅੰਗਰੇਜ਼ੀ ਵਿੱਚ ਅਰਥ
company, companionship, fellowship, association; informal sexual intercourse especially illicit
ਸਰੋਤ: ਪੰਜਾਬੀ ਸ਼ਬਦਕੋਸ਼
SUHBAT
ਅੰਗਰੇਜ਼ੀ ਵਿੱਚ ਅਰਥ2
s. f, ciety, companionship; sexual intercourse.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ