ਸੁੰਦ
suntha/sundha

ਪਰਿਭਾਸ਼ਾ

ਸੰ. सुन्द ਸੰਗ੍ਯਾ- ਵਿਸਨੁ। ੨. ਨਿਸੁੰਦ ਦਾ ਪੁਤ੍ਰ ਇੱਕ ਦੈਤ, ਜੋ ਉਪਸੁੰਦ ਦਾ ਭਾਈ ਸੀ. ਦੇਖੋ, ਅਪਸੁੰਦ.
ਸਰੋਤ: ਮਹਾਨਕੋਸ਼