ਸੁੰਬ
sunba/sunba

ਪਰਿਭਾਸ਼ਾ

ਦੇਖੋ, ਸੁੰਮ. "ਸੁੰਬਨ ਸਬਦ ਸੁਨਾ ਅਵਨੀ ਤਰ." (ਚਰਿਤ੍ਰ. ੪੦੫)
ਸਰੋਤ: ਮਹਾਨਕੋਸ਼

SUMB

ਅੰਗਰੇਜ਼ੀ ਵਿੱਚ ਅਰਥ2

s. m, horse's hoof; a spring of water.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ