ਸੂਕ੍ਸ਼੍‍ਮਦਰਿਸ਼ਟਿ
sooksh‍matharishati/sūksh‍madharishati

ਪਰਿਭਾਸ਼ਾ

ਸੰਗ੍ਯਾ- ਬਾਰੀਕ ਨਜ਼ਰ. ਵਿਦ੍ਯਾਦ੍ਰਿਸ੍ਟਿ. ਪਦਾਰਥਾਂ ਦੇ ਅੰਦਰ ਪਹੁਚਣ ਵਾਲੀ ਨਜ਼ਰ.
ਸਰੋਤ: ਮਹਾਨਕੋਸ਼