ਸੂਤਰਿ
sootari/sūtari

ਪਰਿਭਾਸ਼ਾ

ਸੰਗ੍ਯਾ- ਸੂਤ ਦਾ ਵੈਰੀ, ਬਲਰਾਮ. ਦੇਖੋ, ਲੋਮਹਰਸਣ। ੨. ਵਿ- ਰਥਵਾਹੀ ਦਾ ਵੈਰੀ. "ਪਵਨ ਸੁਤ ਅਨੁਜ ਸੂਤਰਿ." (ਸਨਾਮਾ) ਪੌਣ ਦਾ ਪੁਤ੍ਰ ਭੀਮ, ਉਸ ਦਾ ਛੋਟਾ ਭਾਈ ਅਰਜੁਨ, ਉਸ ਦਾ ਰਥਵਾਹੀ ਕ੍ਰਿਸਨ, ਉਸ ਦਾ ਵੈਰੀ ਤੀਰ.
ਸਰੋਤ: ਮਹਾਨਕੋਸ਼