ਸੂਬਾ
soobaa/sūbā

ਪਰਿਭਾਸ਼ਾ

ਅ਼. [صوُبہ] ਸੂਬਹ. ਸੰਗ੍ਯਾ- ਇਲਾਕਾ. ਰਾਜ ਦਾ ਇੱਕ ਹਿੱਸਾ। ੨. ਇਲਾਕੇ ਦਾ ਹਾਕਿਮ. ਨਾਜਿਮ. ਸੂਬਹਦਾਰ।
ਸਰੋਤ: ਮਹਾਨਕੋਸ਼

ਸ਼ਾਹਮੁਖੀ : صُوبہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

province, state; colloquial see ਸੂਬੇਦਾਰ ; vicar of the Namdhari sect of Sikhs
ਸਰੋਤ: ਪੰਜਾਬੀ ਸ਼ਬਦਕੋਸ਼

SÚBÁ

ਅੰਗਰੇਜ਼ੀ ਵਿੱਚ ਅਰਥ2

s. m, province, the governor of a province:—súbedár, s. m. The chief of a province; a native military officer of infantry whose rank corresponds with that of Risáldár in the Cavalry:—súbedárṉí, s. f. The wife of a Súbedár:—súbedárí, s. f. The office and rank of a Súbedár.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ