ਸੂਰਉ
soorau/sūrau

ਪਰਿਭਾਸ਼ਾ

ਸੰਗ੍ਯਾ- ਸ਼ੂਰ. ਯੋਧਾ. "ਸਤਿ ਸੂਰਉ ਸੀਲ ਬਲਵੰਤ." (ਸਵੈਯੇ ਮਃ ੩. ਕੇ)
ਸਰੋਤ: ਮਹਾਨਕੋਸ਼