ਸੇਂਦੁਰ
saynthura/sēndhura

ਪਰਿਭਾਸ਼ਾ

ਸੰ. ਸਿੰਦੂਰ. ਸੰਗ੍ਯਾ- ਸੰਧੂਰ. "ਨ ਸੇਂਦੁਰ ਮਾਂਗ ਸਵਾਰੀ." (ਚਰਿਤ੍ਰ ੩੬੭)
ਸਰੋਤ: ਮਹਾਨਕੋਸ਼