ਸੇਧ
saythha/sēdhha

ਪਰਿਭਾਸ਼ਾ

ਸੰਗ੍ਯਾ- ਸੀਧ. "ਕਰਹੁ ਸੇਧ ਇਸ ਤਾਰੇ ਦਿਸਿ ਕੇ ਹਮ ਕੋ ਖੋਜਲੇਹੁ ਤਿਤ ਜਾਇ." (ਗੁਪ੍ਰਸੂ) ੨. ਸੰ. ਵਿ- ਡਰਾਇਆ. ਛਿਛਕੇਰਿਆ। ੩. ਸੰਗ੍ਯਾ- ਰੁਕਾਵਫ਼, ਨਿਸੇਧ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سیدھ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

direction, lead, guidance; line, straightness, alignment, guideline
ਸਰੋਤ: ਪੰਜਾਬੀ ਸ਼ਬਦਕੋਸ਼

SEDH

ਅੰਗਰੇਜ਼ੀ ਵਿੱਚ ਅਰਥ2

s. f, aightness;—prep. Before, in front of:—sedh bannhṉí, v. n. To mark out a line:—sedh dharṉí, rakkhṉí, v. n. To keep in front:—sedh dhar laiṉí, v. n. To keep in front; to tell by guess:—sedh kháná, s. m. A privy.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ