ਸੇਰਵਾ
sayravaa/sēravā

ਪਰਿਭਾਸ਼ਾ

ਸ਼ਿਰ- ਪਾਦ. ਸਿਰ ਅਤੇ ਪੈਰਾਂ ਵੱਲ ਦਾ ਮੰਜੇ ਦਾ ਡੰਡਾ.
ਸਰੋਤ: ਮਹਾਨਕੋਸ਼

SERWÁ

ਅੰਗਰੇਜ਼ੀ ਵਿੱਚ ਅਰਥ2

s. m, The head or foot piece of a bedstead:—Serú báí, s. m. A method of laying bricks length ways and then cross ways.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ