ਸੋਗੀ
sogee/sogī

ਪਰਿਭਾਸ਼ਾ

ਵਿ- ਸ਼ੋਕ ਨਾਲ ਗ਼ਮਗੀਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سوگی

ਸ਼ਬਦ ਸ਼੍ਰੇਣੀ : adjecive

ਅੰਗਰੇਜ਼ੀ ਵਿੱਚ ਅਰਥ

grieved, saddened, bereaved; mournful; elegiac, noun, masculine mourner
ਸਰੋਤ: ਪੰਜਾਬੀ ਸ਼ਬਦਕੋਸ਼

SOGÍ

ਅੰਗਰੇਜ਼ੀ ਵਿੱਚ ਅਰਥ2

s. m. (K.), ) A companion.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ