ਸੋਗੰਧਿ
soganthhi/sogandhhi

ਪਰਿਭਾਸ਼ਾ

ਸੁਗੰਧ. ਖ਼ੁਸ਼ਬੂ. ਉੱਤਮ ਗੰਧ. "ਸੋਗੰਧਤਾ ਕਾਪਰ ਭੋਗਾਦਿ." (ਬਿਲਾ ਮਃ ੫)
ਸਰੋਤ: ਮਹਾਨਕੋਸ਼