ਸੋਚ ਕਿਰਿਆ

ਸ਼ਾਹਮੁਖੀ : سوچ کِریا

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

thinking, reflecting, cogitation, reflection, consideration, contemplation, meditation
ਸਰੋਤ: ਪੰਜਾਬੀ ਸ਼ਬਦਕੋਸ਼