ਸੋਭਾਵੰਤੀ
sobhaavantee/sobhāvantī

ਪਰਿਭਾਸ਼ਾ

ਵਿ- ਸ਼ੋਭਾ ਵਾਲਾ, ਵਾਲੀ. "ਸੋਭਾਵੰਤੀ ਨਾਰਿ ਹੈ ਗੁਰਮੁਖਿ ਗੁਣ ਗਾਇਆ." (ਗਉ ਮਃ ੩)
ਸਰੋਤ: ਮਹਾਨਕੋਸ਼