ਸੋਹਾਗਾ
sohaagaa/sohāgā

ਪਰਿਭਾਸ਼ਾ

ਦੇਖੋ, ਸੁਹਾਗਾ. "ਜਿਉ ਕੰਚਨ ਸੋਹਾਗਾ ਢਾਲੈ." (ਓਅੰਕਾਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : سوہاگا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

see ਸੁਹਾਗਾ , leveler
ਸਰੋਤ: ਪੰਜਾਬੀ ਸ਼ਬਦਕੋਸ਼