ਪਰਿਭਾਸ਼ਾ
ਵਿ- ਸ਼ੋਭਨ. ਸ਼ੋਭਾ ਦਿੰਦਾ. "ਸੋਹੰਦੜੋ ਹਭ ਠਾਇ." (ਸ੍ਰੀ ਛੰਤ ਮਃ ੫)
ਸਰੋਤ: ਮਹਾਨਕੋਸ਼
ਸ਼ਾਹਮੁਖੀ : سوہندا
ਅੰਗਰੇਜ਼ੀ ਵਿੱਚ ਅਰਥ
becoming, befitting, proper
ਸਰੋਤ: ਪੰਜਾਬੀ ਸ਼ਬਦਕੋਸ਼
SOHAṆDÁ
ਅੰਗਰੇਜ਼ੀ ਵਿੱਚ ਅਰਥ2
a, leasing, beautiful.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ