ਪਰਿਭਾਸ਼ਾ
ਦੇਖੋ, ਸਉਣ। ੨. ਸ਼ਕੁਨ. ਦੇਖੋ, ਅਪਸਗਨ.
ਸਰੋਤ: ਮਹਾਨਕੋਸ਼
ਸ਼ਾਹਮੁਖੀ : سون
ਅੰਗਰੇਜ਼ੀ ਵਿੱਚ ਅਰਥ
same as ਸਾਉਣ ; act of sleeping, sleep
ਸਰੋਤ: ਪੰਜਾਬੀ ਸ਼ਬਦਕੋਸ਼
SAUṈ
ਅੰਗਰੇਜ਼ੀ ਵਿੱਚ ਅਰਥ2
s. m, The name of the 5th Hindu month.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ