ਸੜੁੱਨੋ
sarhuno/sarhuno

ਪਰਿਭਾਸ਼ਾ

ਸੰ. ਸ਼੍ਰਾਵਣੀ. ਸ਼੍ਰਾਵਣ- ਪੁੰਨੋ. ਸਾਉਣ ਦੀ ਪੂਰਣਮਾਸੀ. ਸਲੋਨੋ. ਸਲੁੰਨੋ ਦੇਖੋ, ਰੱਖੜੀ.
ਸਰੋਤ: ਮਹਾਨਕੋਸ਼