ਪਰਿਭਾਸ਼ਾ
ਸੰ. ਸੰਕੀਰ੍ਣ. ਵਿ- ਕੀਰ੍ਣ (ਮਿਲਿਆ ਹੋਇਆ). ੨. ਢਕਿਆ ਹੋਇਆ। ੩. ਵ੍ਯਾਪ੍ਤ. ਪਸਰਿਆ. ਫੈਲਿਆ. "ਆਯੁਧ ਤੇ ਸੰਕੀਰਨ ਬਨ ਭਾ ਲੋਥਨ ਪੋਥ ਕਰੰਤੇ." (ਗੁਪ੍ਰਸੂ) ੪. ਸੰਗ੍ਯਾ- ਮਿਲੀ ਹੋਈ ਜਾਤਿ. ਲੋਮ ਪ੍ਰਤਿਲੋਮ ਕ੍ਰਮ ਨਾਲ ਉਪਜੇ ਸੰਕਰ ਵਰਣਾਂ ਦੇ ਮੇਲ ਤੋਂ ਪੈਦਾ ਹੋਈ ਸੰਤਾਨ ਦੇਖੋ, ਦਸ ਅਠ ਵਰਨ.
ਸਰੋਤ: ਮਹਾਨਕੋਸ਼
ਸ਼ਾਹਮੁਖੀ : سنکیرن
ਅੰਗਰੇਜ਼ੀ ਵਿੱਚ ਅਰਥ
narrow, small; petty, mean, complex, sectarian
ਸਰੋਤ: ਪੰਜਾਬੀ ਸ਼ਬਦਕੋਸ਼