ਸੰਗੀਸਾਥੀ
sangeesaathee/sangīsādhī

ਪਰਿਭਾਸ਼ਾ

ਸਾਥ ਬੈਠਣ ਵਾਲਾ. ਹਮਨਸ਼ੀਨ "ਸੰਗੀਸਾਥੀ ਸਗਲ ਤਰਾਈ." (ਆਸਾ ਮਃ ੫)
ਸਰੋਤ: ਮਹਾਨਕੋਸ਼