ਸੰਜੀਦਾ
sanjeethaa/sanjīdhā

ਪਰਿਭਾਸ਼ਾ

ਫ਼ਾ. [سنجیدہ] ਵਿ- ਵਜਨਦਾਰ. ੨. ਭਾਵ- ਓਛਾਪਨ ਰਹਿਤ. ਗੰਭੀਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سنجیدہ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

serene, grave, sober, unruffled; sincere, earnest
ਸਰੋਤ: ਪੰਜਾਬੀ ਸ਼ਬਦਕੋਸ਼