ਸੰਜੋਰ
sanjora/sanjora

ਪਰਿਭਾਸ਼ਾ

ਸੰ. संयोकतृ ਸੰਯੋਕ੍‌ਤ੍ਰਿ. ਵਿ- ਜੋਤਣ ਵਾਲਾ. ਬੈਲ ਜੋੜਨ ਵਾਲਾ. "ਹਰਿ ਸਿੰਚੈ ਸੁਧਾ ਸੰਜੋਰ." (ਜੈਤ ਮਃ ੫)
ਸਰੋਤ: ਮਹਾਨਕੋਸ਼