ਸੰਤਾਪੀ
santaapee/santāpī

ਪਰਿਭਾਸ਼ਾ

ਸੰ. सन्तापिन ਵਿ- ਸੰਤਾਪ (ਦੁੱਖ) ਦੇਣ ਵਾਲਾ. ਤਪਾਉਣ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سنتاپی

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

(one) causing ਸੰਤਾਪ , tormentor, agoniser, excruciator
ਸਰੋਤ: ਪੰਜਾਬੀ ਸ਼ਬਦਕੋਸ਼