ਸੰਤੋਖਣਾ
santokhanaa/santokhanā

ਪਰਿਭਾਸ਼ਾ

ਕ੍ਰਿ- ਸੰਤੁਸ੍ਟ (ਪ੍ਰਸੰਨ) ਕਰਨਾ। ੨. ਖ਼ਾ. ਪੁਸ੍ਤਕ ਨੂੰ ਰੁਮਾਲਾਂ ਵਿੱਚ ਲਪੇਟਕੇ ਰੱਖਣਾ. ਖ਼ਾਸ ਕਰਕੇ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਈ ਵਰਤੀਦਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سنتوکھنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to close and wrap (a sacred book)
ਸਰੋਤ: ਪੰਜਾਬੀ ਸ਼ਬਦਕੋਸ਼