ਸੰਨਿਗਧ
sannigathha/sannigadhha

ਪਰਿਭਾਸ਼ਾ

ਸੰ. स्निग्ध ਵਿ- ਸਨੇਹ (ਚਿਕਨਾਈ) ਵਾਲਾ. ਚਿਕਨਾ. ਥੰਧਾ. "ਮਲਿਕ ਅਸਨ ਸੰਨਿਗਧ ਮੰਗਾਵਾ." (ਨਾਪ੍ਰ)
ਸਰੋਤ: ਮਹਾਨਕੋਸ਼