ਸੰਪਾਤ
sanpaata/sanpāta

ਪਰਿਭਾਸ਼ਾ

ਸੰ. ਸੰਗ੍ਯਾ- ਪਤਨ. ਡਿਗਣਾ। ੨. ਉਡਣਾ। ੩. ਕੁਦਾੜੀ. ਛਾਲ। ੪. ਝਪਟ. ਝੁੱਟੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سنپات

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

coincidence
ਸਰੋਤ: ਪੰਜਾਬੀ ਸ਼ਬਦਕੋਸ਼