ਸੰਬਲਖਾਰ
sanbalakhaara/sanbalakhāra

ਪਰਿਭਾਸ਼ਾ

ਸੰਖੀਆ. ਦੇਖੋ, ਸੰਮੁਲਫਾਰ. "ਸੰਬਲਖਾਰ ਡਾਰ ਕਰ ਸ੍ਯਾਨੀ." (ਚਰਿਤ੍ਰ ੩੫੦)
ਸਰੋਤ: ਮਹਾਨਕੋਸ਼