ਸੱਟ
sata/sata

ਪਰਿਭਾਸ਼ਾ

ਸੰ. सटट् ਧਾ- ਵਸਣਾ. ਰਹਿਣਾ. ਮਾਰ ਦੇਣਾ. ਦੁੱਖ ਦੇਣਾ. ਮੋਟਾ ਹੋਣਾ. ਦਾਨ ਕਰਨਾ। ੨. ਸੰਗ੍ਯਾ- ਚੋਟ. ਪ੍ਰਹਾਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سٹّ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

stroke, strike, whack, thwack, blow, injury, hurt, wound, bruise; concussion; shock, trauma, mental blow, agony; sudden calamity
ਸਰੋਤ: ਪੰਜਾਬੀ ਸ਼ਬਦਕੋਸ਼