ਸੱਤਰਿਆ ਬਹੱਤਰਿਆ

ਸ਼ਾਹਮੁਖੀ : ستّریا بہتّریا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

literally (a person) in his seventies; senile, unable to think clearly or decide rightly, aged and of unsound mind
ਸਰੋਤ: ਪੰਜਾਬੀ ਸ਼ਬਦਕੋਸ਼