ਹਉਰੋ
hauro/hauro

ਪਰਿਭਾਸ਼ਾ

ਵਿ- ਹੌਲਾ. ਹਲਕਾ. ਤੁੱਛ. "ਭਇਓ ਲੋਭ ਸੰਗਿ ਹਉਰਾ." (ਗਉ ਮਃ ੯) "ਹਉ ਹਉਰੋ ਤੂ ਠਾਕੁਰ ਗਉਰੋ." (ਆਸਾ ਮਃ ੫)
ਸਰੋਤ: ਮਹਾਨਕੋਸ਼