ਹਗਾਮਾ
hagaamaa/hagāmā

ਪਰਿਭਾਸ਼ਾ

ਫ਼ਾ. [ہنگامہ] ਹੰਗਾਮਹ. ਸੰਗ੍ਯਾ- ਵੇਲਾ. ਸਮਾਂ। ੨. ਆਦਮੀਆਂ ਦਾ ਇਕੱਠ. ਦੇਖੋ, ਹੰਗਾਮਾ। ੩. ਪੰਜਾਬੀ ਵਿੱਚ ਮਰੇ ਪ੍ਰਾਣੀ ਦੇ ਭੰਡਾਰੇ ਤੇ ਹੋਏ ਇਕੱਠ ਨੂੰ ਭੀ ਹਗਾਮਾ ਆਖਦੇ ਹਨ.
ਸਰੋਤ: ਮਹਾਨਕੋਸ਼