ਹਢ੍ਯੋ
haddhyo/haḍhyo

ਪਰਿਭਾਸ਼ਾ

ਹੜ੍ਹਿਆ. ਪ੍ਰਵਾਹ ਵਿੱਚ ਰੁੜ੍ਹਿਆ। ੨. ਉਮਗਿਆ. ਉਛਲਿਆ. "ਮਨੋ ਨਿਧਿ ਨੀਰ ਹਢ੍ਯੋ." (ਕ੍ਰਿਸਨਾਵ) ਮਾਨੋ ਸਮੁੰਦਰ ਉਛਲਿਆ ਹੈ.
ਸਰੋਤ: ਮਹਾਨਕੋਸ਼