ਹਥੌੜਾ
hathaurhaa/hadhaurhā

ਪਰਿਭਾਸ਼ਾ

ਸੰਗ੍ਯਾ- ਦਸ੍ਤੇਦਾਰ ਲੋਹੇ ਦਾ ਘਨ, ਜਿਸ ਨਾਲ ਧਾਤੁ ਘੜੀਦੀ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ہتھوڑا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

hammer
ਸਰੋਤ: ਪੰਜਾਬੀ ਸ਼ਬਦਕੋਸ਼