ਹਥ ਪੈਣਾ
hath painaa/hadh painā

ਪਰਿਭਾਸ਼ਾ

ਕ੍ਰਿ- ਹੱਥ ਆਉਣਾ. ਹੱਥ ਵਿੱਚ ਕਿਸੇ ਵਸ੍‍ਤੁ ਦਾ ਪ੍ਰਾਪਤ ਹੋਣਾ। ੨. ਸਹਾਰਾ ਮਿਲਣਾ. ਜਿੱਕੁਰ ਡੁਬਦੇ ਦਾ ਕਿਸੇ ਸਹਾਰੇ ਨੂੰ ਹੱਥ ਪੈ ਜਾਣਾ. "ਅੰਤ ਕਾਲਿ ਤਿਥੈ ਧੁਹੈ ਜਿਥੈ ਹਥ ਨ ਪਾਇ." (ਸਵਾ ਮਃ ੩)
ਸਰੋਤ: ਮਹਾਨਕੋਸ਼