ਹਥ ਬੱਖ
hath bakha/hadh bakha

ਪਰਿਭਾਸ਼ਾ

ਵਿ- ਵੱਖੀ ਵਿੱਚ ਹੱਥ ਪਾਏ ਹੋਏ. ਜੱਫੋ ਜੱਫੀ ਹੋਇਆ. "ਮਿਲੇ ਹਥ ਬੱਖੰ ਮਹਾ ਤੇਜ ਤੱਤੇ." (ਵਿਚਿਤ੍ਰ)
ਸਰੋਤ: ਮਹਾਨਕੋਸ਼