ਹਬਸ਼ੀ
habashee/habashī

ਪਰਿਭਾਸ਼ਾ

ਵਿ- ਹ਼ਬਸ਼ ਦਾ ਵਸਨੀਕ. "ਹਬਸੀ ਹਲਬੀ ਧ੍ਯਾਵੈਂ." (ਅਕਾਲ)
ਸਰੋਤ: ਮਹਾਨਕੋਸ਼

ਸ਼ਾਹਮੁਖੀ : حبشی

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

negro, negroid, an African, Abyssinian or Ethiopian
ਸਰੋਤ: ਪੰਜਾਬੀ ਸ਼ਬਦਕੋਸ਼