ਹਮਕੀਨੀ
hamakeenee/hamakīnī

ਪਰਿਭਾਸ਼ਾ

ਸਾਥ ਨਿਬਾਹੁਣ ਵਾਲਾ. ਸਦਾ ਸੰਗੀ. ਦੇਖੋ, ਹਮਕੀਨ. "ਜਿਸ ਗੁਰੁ ਤੇ ਹਰਿ ਪਾਇਆ ਸੋ ਗੁਰੁ ਹਮਕੀਨੀ." (ਗਉ ਮਃ ੩)
ਸਰੋਤ: ਮਹਾਨਕੋਸ਼