ਹਮਾਯਤ
hamaayata/hamāyata

ਪਰਿਭਾਸ਼ਾ

ਅ਼. [حمایت] ਹ਼ਮਾਯਤ. ਸੰਗ੍ਯਾ- ਤਰਫਦਾਰੀ. ਪਕ੍ਸ਼੍‍ (ਪੱਖ). ੨. ਨਿਗਹਬਾਨੀ.
ਸਰੋਤ: ਮਹਾਨਕੋਸ਼