ਪਰਿਭਾਸ਼ਾ
ਅ. ਹ਼ਮਾਯਲ. ਗਾਤ੍ਰਾ। ੨. ਚਾਂਦੀ ਸੁਵਰਣ ਆਦਿਕ ਦੀ ਮਾਲਾ, ਜੋ ਛਾਤੀ ਤੇ ਲਟਕਦੀ ਰਹਿੰਦੀ ਹੈ. ਇਹ ਇਸਤ੍ਰੀ ਪੁਰਖਾਂ ਤਥਾ ਘੋੜੇ ਆਦਿਕ ਪਸ਼ੂਆਂ ਦਾ ਭੀ ਭੂਸਣ ਹੈ। ੩. ਮੁਸਲਮਾਨ ਕੁਰਾਨ ਨੂੰ ਭੀ ਮਾਲਾ ਦੀ ਤਰਾਂ ਪਹਿਨਦੇ ਹਨ.
ਸਰੋਤ: ਮਹਾਨਕੋਸ਼
ਸ਼ਾਹਮੁਖੀ : ہمیل
ਅੰਗਰੇਜ਼ੀ ਵਿੱਚ ਅਰਥ
a type of necklace for ladies; tinkling necklace for oxen
ਸਰੋਤ: ਪੰਜਾਬੀ ਸ਼ਬਦਕੋਸ਼
HAMEL
ਅੰਗਰੇਜ਼ੀ ਵਿੱਚ ਅਰਥ2
s. f, necklace of gold or silver pieces or of rupees.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ