ਹਰਮਾ
haramaa/haramā

ਪਰਿਭਾਸ਼ਾ

ਵਿ- ਹਰਮ ਵਿੱਚ ਰਹਿਣ ਵਾਲੀਆਂ ਇਸਤ੍ਰੀਆਂ. ਵਿਵਾਹਿਤਾ ਇਸਤ੍ਰੀਆਂ. ਦੇਖੋ, ਹਰਮ। ੨. ਹਰਮ ਦਾ ਬਹੁ ਵਚਨ. "ਕਹਾ ਸੁ ਪਾਨ ਤੰਬੋਲੀ ਹਰਮਾ." (ਆਸਾ ਅਃ ਮਃ ੧)
ਸਰੋਤ: ਮਹਾਨਕੋਸ਼