ਹਰਸਨ
harasana/harasana

ਪਰਿਭਾਸ਼ਾ

ਸੰ. ਹਰ੍ਸਣ. ਸੰਗਯਾ- ਆਨੰਦ ਹੋਣ ਦੀ ਕ੍ਰਿਯਾ। ੨. ਵਿ- ਆਨੰਦ ਦਾਤਾ. ਆਨੰਦ ਕਰਨ ਵਾਲਾ. "ਦਰਸਨ ਪਰਸਨ ਸਰਸਨ ਹਰਸਨ." (ਆਸਾ ਮਃ ੫) ੩. ਸੰ. ਹ੍ਰਾਸਨ. ਸੰਗ੍ਯਾ- ਘਟਾਉਣਾ. ਕਮ ਕਰਨਾ. ਮਿਟਾਉਣਾ. "ਦੋਖ ਸਗਲ ਮਲ ਹਰਸਨ." (ਕਾਨ ਮਃ ੫)
ਸਰੋਤ: ਮਹਾਨਕੋਸ਼