ਹਰਿਗੁਬਿੰਦ
harigubintha/harigubindha

ਪਰਿਭਾਸ਼ਾ

ਦੇਖੋ, ਹਰਿਗੋਬਿੰਦ। ੨. ਕ੍ਰਿਸਨ. "ਹਰਿਗੁਬਿੰਦ ਪਰ ਲਰਨ ਸਿਧਾਵਾ। ਹਰਿਗੁਬਿੰਦ ਪਰ ਤਿਮ ਇਹ ਆਵਾ." (ਗੁਪ੍ਰਸੂ) ਜਿਵੇਂ ਕਾਲਯਮਨ ਕ੍ਰਿਸਨ ਜੀ ਪੁਰ ਲੜਨ ਗਿਆ ਤਿਵੇਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪੁਰ ਅਬਦੁਲਖ਼ਾਨ ਆਇਆ.
ਸਰੋਤ: ਮਹਾਨਕੋਸ਼